JALANDHAR WEATHER

ਉੱਤਰਾਕਾਸ਼ੀ:ਸੁਰੰਗ ਚ ਫਸੇ 41 ਮਜ਼ਦੂਰਾਂ ਚੋਂ 5 ਮਜ਼ਦੂਰਾਂ ਨੂੰ ਸਫ਼ਲਤਾਪੂਰਵਕ ਬਚਾਇਆ ਗਿਆ

 ਉੱਤਰਾਕਾਸ਼ੀ, 28 ਨਵੰਬਰ-12 ਨਵੰਬਰ ਤੋਂ ਉੱਤਰਾਖੰਡ ਵਿਚ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਵਿਚੋਂ ਪੰਜ ਮਜ਼ਦੂਰਾਂ ਨੂੰ ਸਫ਼ਲਤਾਪੂਰਵਕ ਬਚਾ ਲਿਆ ਗਿਆ ਹੈ। ਫਿਲਹਾਲ ਸਾਰੇ ਮਜ਼ਦੂਰ ਸਿਲਕਿਆਰਾ ਸੁਰੰਗ ਦੇ ਅੰਦਰ ਸੁਰੱਖਿਆ ਸੁਰੰਗ ਵਿਚ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ