ਮੈਂ ਵਾਇਨਾਡ ਦੇ ਲੋਕਾਂ ਨੂੰ ਪਰਿਵਾਰ ਵਾਂਗ ਸਮਝਦਾ ਹਾਂ - ਰਾਹੁਲ ਗਾਂਧੀ
ਵਾਇਨਾਡ, ਕੇਰਲ, 30 ਨਵੰਬਰ - ਕਾਂਗਰਸ ਨੇਤਾ ਅਤੇ ਵਾਇਨਾਡ ਦੇ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੈਂ ਵਾਇਨਾਡ ਦੇ ਲੋਕਾਂ ਨੂੰ ਪਰਿਵਾਰ ਵਾਂਗ ਸਮਝਦਾ ਹਾਂ । ਤੁਹਾਡੀ ਸਿਆਸੀ ਸਾਂਝ ਦੇ ਬਾਵਜੂਦ, ਮੈਂ ਤੁਹਾਨੂੰ ਪਰਿਵਾਰ ਸਮਝਦਾ ਹਾਂ ।