JALANDHAR WEATHER

ਚੱਕਰਵਾਤ ਮਿਚੌਂਗ : ਭਾਰਤੀ ਹਵਾਈ ਸੈਨਾ ਦੇ ਰਾਹਤ ਕਾਰਜ ਜਾਰੀ

ਚੇਨਈ (ਤਾਮਿਲਨਾਡੂ), 6 ਦਸੰਬਰ (ਏ.ਐਨ.ਆਈ.): ਚੱਕਰਵਾਤੀ ਤੂਫ਼ਾਨ ਮਿਚੌਂਗ ਦੇ ਬਾਅਦ ਚੇਨਈ ਵਿੱ ਬੁੱਧਵਾਰ ਨੂੰ ਸੂਰਜ ਡੁੱਬਣ ਤੱਕ ਭਾਰਤੀ ਹਵਾਈ ਸੈਨਾ ਨੇ ਰਾਹਤ ਕਾਰਜ ਜਾਰੀ ਰੱਖੇ, ਜਿਸ ਨਾਲ ਸ਼ਹਿਰ ਦੇ ਕਈ ਹਿੱਸੇ ਡੁੱਬ ਗਏ ਹਨ। ਏਐਫਐਸ ਤੰਬਰਮ ਦੇ ਫਲਾਇੰਗ ਇੰਸਟ੍ਰਕਟਰਜ਼ ਸਕੂਲ ਦੇ ਚੇਤਕ ਹੈਲੀਕਾਪਟਰਾਂ ਨੇ ਚੇਨਈ ਦੇ ਪੱਛਮੀ ਤੰਬਰਮ, ਮੁਦੀਚੁਰ, ਵੇਲਾਚੇਰੀ ਅਤੇ ਪੱਲੀਕਰਨਈ ਖੇਤਰਾਂ ਵਿਚ ਰਾਹਤ ਸਮੱਗਰੀ ਪਹੁੰਚਾਈ।  ਏਅਰ ਫੋਰਸ ਸਟੇਸ਼ਨ ਤੰਬਰਮ ਨੇ ਚੇਨਈ ਦੇ ਪ੍ਰਭਾਵਿਤ ਖੇਤਰਾਂ ਨੂੰ ਸਪਲਾਈ ਪ੍ਰਦਾਨ ਕੀਤੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ