JALANDHAR WEATHER

9 ਦਸੰਬਰ ਨੂੰ ਫਲੈਗਸ਼ਿਪ ਵਿੱਤੀ ਤਕਨਾਲੋਜੀ ਈਵੈਂਟ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 7 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਦਸੰਬਰ ਨੂੰ ਫਲੈਗਸ਼ਿਪ ਵਿੱਤੀ ਤਕਨਾਲੋਜੀ ਈਵੈਂਟ - ਇਨਫਿਨਿਟੀ ਫੋਰਮ 2.0 ਦੇ ਦੂਜੇ ਐਡੀਸ਼ਨ ਨੂੰ ਸੰਬੋਧਨ ਕਰਨਗੇ। ਇਸ ਸਮਾਗਮ ਦੀ ਮੇਜ਼ਬਾਨੀ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ ਅਤੇ ਜੀ.ਆਈ.ਐਫ਼.ਟੀ. ਸਿਟੀ ਦੁਆਰਾ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ