JALANDHAR WEATHER

‘ਖੇਲੋ ਇੰਡੀਆ’ ਪ੍ਰੋਗਰਾਮ ਹੇਠ 3000 ਕਰੋੜ ਰੁਪਏ ਦੇ 300 ਤੋਂ ਵੱਧ ਖੇਡ ਬੁਨਿਆਦੀ ਪ੍ਰਾਜੈਕਟ ਲਾਗੂ: ਅਨੁਰਾਗ ਠਾਕੁਰ

ਰੀਟਰ ਨੋਇਡਾ (ਉੱਤਰ ਪ੍ਰਦੇਸ਼), 22 ਫਰਵਰੀ (ਏਐਨਆਈ): ਖੇਲੋ ਇੰਡੀਆ ਅਤੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਨੇ ਭਾਰਤ ਵਿਚ ਖੇਡ ਕ੍ਰਾਂਤੀ ਲਿਆਉਣ ਬਾਰੇ ਦੱਸਦਿਆਂ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ 300 ਤੋਂ ਵੱਧ ਖੇਡਾਂ ‘ਖੇਲੋ ਇੰਡੀਆ’ ਪ੍ਰੋਗਰਾਮ ਹੇਠ 3000 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਲਾਗੂ ਕੀਤੇ ਗਏ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ