JALANDHAR WEATHER

ਮੁੱਖ ਮੰਤਰੀ ਨੇ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਚਾਏ ਗਏ ਉੜੀਸ਼ਾ ਦੇ ਮਜ਼ਦੂਰਾਂ ਨੂੰ ਰਾਹਤ ਵਜੋਂ ਦਿੱਤੇ 2-2 ਲੱਖ ਰੁਪਏ

ਭੁਵਨੇਸ਼ਵਰ,1 ਦਸੰਬਰ- ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਉੱਤਰਕਾਸ਼ੀ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਚਾਏ ਗਏ ਉੜੀਸ਼ਾ ਦੇ ਮਜ਼ਦੂਰਾਂ ਨੂੰ ਰਾਹਤ ਵਜੋਂ 2-2 ਲੱਖ ਰੁਪਏ ਦਿੱਤੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ