ਭਾਰਤ ਅਤੇ ਕੀਨੀਆ ਦੇ ਬਹੁਤ ਵਧੀਆ ਸੰਬੰਧ ਹਨ - ਕੀਨੀਆ ਦੇ ਰਾਸ਼ਟਰਪਤੀ ਵਿਲੀਅਮ
![](/cmsimages/20231201/4361225__ruto.jpg)
ਦੁਬਈ-ਯੂਏਈ ,1 ਦਸੰਬਰ- ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕਿਹਾ ਹੈ ਕਿ ਸ਼ਾਇਦ ਇਸ ਹਫਤੇ ਦੇ ਅੰਤ ਵਿਚ ਮੈਂ ਭਾਰਤ ਦਾ ਦੌਰਾ ਕਰਾਂਗਾ । ਮੈਂ ਭਾਰਤ ਦਾ ਦੌਰਾ ਕਰਨ ਲਈ ਉਤਸੁਕ ਹਾਂ। ਭਾਰਤ ਅਤੇ ਕੀਨੀਆ ਦੇ ਬਹੁਤ ਵਧੀਆ ਸੰਬੰਧ ਹਨ ।