ਅਮਿਤ ਸ਼ਾਹ ਦੇ ਪੀ.ਓ.ਕੇ. ਵਾਲੇ ਬਿਆਨ ’ਤੇ ਬੋਲੇ ਫਾਰੂਕ ਅਬਦੁੱਲਾ
 
                  
ਨਵੀਂ ਦਿੱਲੀ, 7 ਦਸੰਬਰ-ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੀ.ਓ.ਕੇ. ਵਾਲੇ ਬਿਆਨ ’ਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਸਵਾਲ ਇਹ ਹੈ ਕਿ ਪਹਿਲਾਂ ਚੋਣਾਂ ਹੋਣ। ਉਨ੍ਹਾਂ ਨੇ ਕਿਹਾ ਕਿ ਉਹ ਤਾਰੀਖਾਂ ਦੱਸਣਗੇ ਪਰ ਸੰਬੋਧਨ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਕੋਈ ਤਾਰੀਖ ਨਹੀਂ ਦੱਸੀ, ਸਾਡੀ ਮੰਗ ਹੈ ਕਿ ਪਹਿਲਾਂ ਚੋਣਾਂ ਹੋਣ।
 
         
 
     
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            