JALANDHAR WEATHER

ਭਾਰਤ ਪਾਕਿ ਸਰਹੱਦ ਨੇੜੇ ਪਿੰਡ ’ਚੋਂ ਇਕ ਪਾਕਿਸਤਾਨੀ ਕਵਾਡਕਾਪਟਰ ਬਰਾਮਦ

ਫਿਰੋਜ਼ਪੁਰ, 23 ਫਰਵਰੀ- ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਿੰਡ ਵਿਚ ਪੰਜਾਬ ਪੁਲਿਸ ਅਤੇ ਬੀ.ਐਸ.ਐਫ਼. ਵਲੋਂ ਸਾਂਝੇ ਅਭਿਆਨ ਦੌਰਾਨ ਇਕ ਪਾਕਿਸਤਾਨੀ ਕਵਾਡਕਾਪਟਰ ਬਰਾਮਦ ਕੀਤਾ ਹੈ, ਜਿਸ ਵਿਚ 505 ਗ੍ਰਾਮ ਹੈਰੋਇਨ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ