ਦਿੱਲੀ ਵਿਚ ਹਵਾ ਗੁਣਵੱਤਾ ਸੂਚਕਅੰਕ 'ਗੰਭੀਰ' ਸ਼੍ਰੇਣੀ ਚ
ਨਵੀਝਂ ਦਿੱਲੀ, 1 ਦਸੰਬਰ-ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਵਿਚ ਹਵਾ ਗੁਣਵੱਤਾ ਸੂਚਕਅੰਕ 'ਗੰਭੀਰ' ਸ਼੍ਰੇਣੀ ਵਿਚ ਬਣਿਆ ਹੋਇਆ ਹੈ। ਆਨੰਦ ਵਿਹਾਰ ਵਿਚ ਹਵਾ ਗੁਣਵੱਤਾ ਸੂਚਕਅੰਕ 412, ਅਸ਼ੋਕ ਵਿਹਾਰ ਵਿਚ 405, ਜਹਾਂਗੀਰਪੁਰੀ ਵਿਚ 411, ਦਵਾਰਕਾ ਸੈਕਟਰ 8 ਵਿਚ 402 'ਤੇ ਹੈ।