
ਪਠਾਨਕੋਟ, 24 ਫਰਵਰੀ (ਸੰਧੂ)- ਅੱਜ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ. ਜਗਤਾਰ ਸਿੰਘ ਧੂਰਕੋਟ ਦੇ ਨੌਜਵਾਨ ਪੁੱਤਰ ਕੁਲਪ੍ਰੀਤ ਸਿੰਘ ਰਿੰਪੂ 35 ਸਾਲ ਦੀ ਅਚਾਨਕ ਰਾਤ ਸੁੱਤੇ ਪਏ ਮੌਤ ਹੋ ਗਈ। ਕੁਲਪ੍ਰੀਤ ਸਿੰਘ ਰਿੰਪੂ ਪੰਜਾਬ ਰਾਜ ਬਿਜਲੀ ਬੋਰਡ ਵਿਚ ਬਤੌਰ ਜੂਨੀਅਰ ਇੰਜੀਨੀਅਰ ਵਜੋਂ ਪਟਿਆਲਾ ਵਿਖੇ ਸੇਵਾ ਨਿਭਾ ਰਿਹਾ ਸੀ।