JALANDHAR WEATHER

ਰਾਜਸਥਾਨ ਦੇ ਲੋਕ ਕਾਂਗਰਸ ਦੇ ਯੁਵਰਾਜ ਨੂੰ ਕਦੇ ਨਹੀਂ ਭੁੱਲਣਗੇ - ਰਾਹੁਲ ਗਾਂਧੀ 'ਤੇ ਭਜਨ ਲਾਲ ਸ਼ਰਮਾ

ਜੈਪੁਰ, 26 ਫਰਵਰੀ - ਕਾਂਗਰਸ 'ਤੇ ਤਿੱਖੇ ਹਮਲੇ ਕਰਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ 'ਗਰੀਬੀ ਹਟਾਓ' ਦਾ ਨਾਅਰਾ ਦੇਣ ਵਾਲੀ ਪਾਰਟੀ ਨੇ ਦੇਸ਼ ਦੀ ਜਨਤਾ ਨੂੰ ਲੁੱਟ ਅਤੇ ਝੂਠ ਦਾ ਸਹਾਰਾ ਲੈ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।ਈਸਟਰਨ ਰਾਜਸਥਾਨ ਕੈਨਾਲ ਪ੍ਰੋਜੈਕਟ (ਈ.ਆਰ.ਸੀ.ਪੀ.) ਧੰਨਵਾਦੀ ਮੀਟਿੰਗਾਂ ਵਿਚ ਬੋਲਦਿਆਂ, ਭਜਨ ਲਾਲ ਸ਼ਰਮਾ ਨੇ ਰਾਹੁਲ ਗਾਂਧੀ ਨੂੰ 'ਝੂਠ ਦਾ ਸੌਦਾਗਰ' ਦੱਸਿਆ ਤੇ ਕਿਹਾ ਕਿ ਰਾਜਸਥਾਨ ਦੇ ਲੋਕ ਕਾਂਗਰਸ ਦੇ ਯੁਵਰਾਜ ਨੂੰ ਕਦੇ ਨਹੀਂ ਭੁੱਲਣਗੇ"। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ