JALANDHAR WEATHER

ਸੀ.ਪੀ.ਆਈ .ਨੇ ਕੇਰਲ ਲੋਕ ਸਭਾ ਸੀਟਾਂ ਲਈ ਚਾਰ ਉਮੀਦਵਾਰਾਂ ਦਾ ਕੀਤਾ ਐਲਾਨ

ਤਿਰੂਵਨੰਤਪੁਰਮ (ਕੇਰਲਾ), 26 ਫਰਵਰੀ (ਏਐਨਆਈ) : ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਨੇ ਕੇਰਲ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ । ਪਾਰਟੀ ਦੀ ਸੀਨੀਅਰ ਆਗੂ ਐਨੀ ਰਾਜਾ ਨੂੰ ਵਾਇਨਾਡ ਹਲਕੇ ਤੋਂ ਚੋਣ ਲੜਨ ਲਈ ਨਾਮਜ਼ਦ ਕੀਤਾ, ਇਹ ਸੀਟ ਇਸ ਸਮੇਂ ਕਾਂਗਰਸ ਆਗੂ ਕੋਲ ਹੈ। ਖਾਸ ਤੌਰ 'ਤੇ ਪੰਨੀਅਨ ਰਵਿੰਦਰਨ ਨੂੰ ਤਿਰੂਵਨੰਤਪੁਰਮ ਤੋਂ, ਸੁਨੀਲ ਕੁਮਾਰ ਨੂੰ ਤ੍ਰਿਸੂਰ ਤੋਂ ਅਤੇ ਅਰੁਣ ਕੁਮਾਰ ਨੂੰ ਮਾਵੇਲੀਕਾਰਾ ਤੋਂ ਨਾਮਜ਼ਦ ਕੀਤਾ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ