JALANDHAR WEATHER

ਪੰਕਜ ਉਧਾਸ ਦਾ ਸੰਗੀਤ ਨੂੰ ਮਹਾਨ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ - ਗਾਇਕ ਅਨੂਪ ਜਲੋਟਾ

ਮੁੰਬਈ , 26 ਫਰਵਰੀ –ਉੱਘੇ ਗ਼ਜ਼ਲ ਗਾਇਕ ਪੰਕਜ ਉਧਾਸ ਦੇ ਦਿਹਾਂਤ 'ਤੇ ਗਾਇਕ ਅਨੂਪ ਜਲੋਟਾ ਨੇ ਕਿਹਾ ਹੈ ਕਿ ਲੋਕਾਂ ਨੇ ਪੰਕਜ ਉਧਾਸ ਨੂੰ ਗੁਆ ਦਿੱਤਾ ਹੈ, ਇਕ ਮਹਾਨ ਗ਼ਜ਼ਲ ਗਾਇਕ ਨੂੰ ਗੁਆ ਦਿੱਤਾ ਹੈ, ਮੈਂ ਆਪਣਾ ਦੋਸਤ ਗੁਆ ਦਿੱਤਾ ਹੈ । ਅਸੀਂ ਇਕੱਠੇ ਬਹੁਤ ਸਾਰੇ ਸੰਗੀਤ ਸਮਾਰੋਹ ਕੀਤੇ। ਮੈਂ ਪੰਕਜ ਉਧਾਸ ਦੇ ਦਿਹਾਂਤ 'ਤੇ ਬਹੁਤ ਦੁਖੀ ਹਾਂ । ਉਹ ਗ਼ਜ਼ਲ ਨੂੰ ਹਰ ਘਰ ਵਿਚ ਲੈ ਕੇ ਗਏ । ਉਨ੍ਹਾਂ ਦਾ ਸੰਗੀਤ ਨੂੰ ਮਹਾਨ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ