JALANDHAR WEATHER

ਮਧੂ ਕੋਡਾ ਦੀ ਪਤਨੀ ਗੀਤਾ ਕੋਡਾ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 26 ਫਰਵਰੀ - ਸਿੰਘਭੂਮ ਤੋਂ ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਦੀ ਪਤਨੀ ਗੀਤਾ ਕੋਡਾ ਅੱਜ ਭਾਜਪਾ 'ਚ ਸ਼ਾਮਿਲ ਹੋ ਗਈ। ਮੁੱਖ ਮੰਤਰੀ ਚੰਪਈ ਸੋਰੇਨ ਨੇ ਕਿਹਾ, "ਕੋਲਹਾਨ ਹੋਰ ਵੀ ਬਿਹਤਰ ਹੋ ਗਿਆ ਹੈ ਅਤੇ ਮਜ਼ਬੂਤ ਹੋਵੇਗਾ। ਕੋਲਹਾਨ ਵਿਚ ਕੋਈ ਸਮੱਸਿਆ ਨਹੀਂ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ, ਉਨ੍ਹਾਂ (ਭਾਜਪਾ) ਨੇ ਸਾਨੂੰ ਉੱਥੇ ਇਕ ਵੀ ਸੀਟ ਨਹੀਂ ਜਿੱਤਣ ਦਿੱਤੀ ਸੀ। ਇੱਥੇ ਦੋ ਲੋਕ ਸਭਾ ਸੀਟਾਂ ਹਨ। ਕੋਲਹਾਨ 'ਚ ਅਤੇ ਭਾਜਪਾ ਉੱਥੇ ਆਪਣਾ ਖਾਤਾ ਨਹੀਂ ਖੋਲ੍ਹ ਸਕੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ