JALANDHAR WEATHER

ਸੋਮਵਾਰ ਰਾਤ 9:23 ਵਜੇ ਫਿਰੋਜ਼ਪੁਰ ਵਿਚ ਭੁਚਾਲ ਦੇ ਬੜੇ ਤੇਜ਼ ਝਟਕੇ ਮਹਿਸੂਸ ਕੀਤੇ ਗਏ

ਫਿਰੋਜ਼ਪੁਰ, 26 ਫਰਵਰੀ (ਦਵਿੰਦਰ ਪਾਲ ਸਿੰਘ)- ਸੋਮਵਾਰ ਰਾਤ 9:23 ਵਜੇ ਫਿਰੋਜ਼ਪੁਰ ਵਿਚ ਭੁਚਾਲ ਦੇ ਬੜੇ ਤੇਜ਼ ਝਟਕੇ ਮਹਿਸੂਸ ਕੀਤੇ ਗਏ । ਪ੍ਰਾਪਤ ਸੂਤਰਾਂ ਅਨੁਸਾਰ ਇਹ ਭੁਚਾਲ 4.7 ਰਿਕਟਰ ਸਕੇਲ ਦਾ ਦੱਸਿਆ ਜਾ ਰਿਹਾ ਹੈ। ਜਦੋਂ ਲੋਕਾਂ ਨੂੰ ਸਮਝ ਆਈ ਕਿ ਭੁਚਾਲ ਆ ਰਿਹਾ ਹੈ ਤਾਂ ਲੋਕ ਭੱਜ ਕੇ ਘਰਾਂ ਤੋਂ ਬਾਹਰ ਨਿਕਲਣ ਲੱਗੇ। ਸੋਸ਼ਲ ਮੀਡੀਆ ' ਤੇ ਵਾਇਰਲ ਤਸਵੀਰਾਂ ਅਨੁਸਾਰ ਭੁਚਾਲ ਦਾ ਕੇਂਦਰ ਫਿਰੋਜ਼ਪੁਰ ਦੇ ਨੇੜੇ ਦੱਸਿਆ ਜਾ ਰਿਹਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ