JALANDHAR WEATHER

ਸਰਹੱਦ ਪਾਰ ਅੱਤਵਾਦ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੁਣੌਤੀ ਨੂੰ ਹੁਣ ਵਧੇਰੇ ਢੁਕਵੇਂ ਜਵਾਬ ਦੀ ਲੋੜ - ਵਿਦੇਸ਼ ਮੰਤਰੀ

ਨਵੀਂ ਦਿੱਲੀ , 26 ਫਰਵਰੀ – ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਪੱਛਮੀ ਮੋਰਚੇ 'ਤੇ ਸਰਹੱਦ ਪਾਰ ਅੱਤਵਾਦ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੁਣੌਤੀ ਦਾ ਹੁਣ ਵਧੇਰੇ ਢੁਕਵਾਂ ਜਵਾਬ ਮਿਲ ਰਿਹਾ ਹੈ। ਜੇ.ਐਨ.ਯੂ. ਕਨਵੈਨਸ਼ਨ ਸੈਂਟਰ ਵਿਖੇ 'ਭਾਰਤ ਅਤੇ ਵਿਸ਼ਵ' ਵਿਸ਼ੇ 'ਤੇ ਪੰਡਿਤ ਹਿਰਦੇ ਨਾਥ ਕੁੰਜਰੂ ਮੈਮੋਰੀਅਲ ਲੈਕਚਰ 2024 ਵਿਚ ਬੋਲਦਿਆਂ, ਐਸ. ਜੈਸ਼ੰਕਰ ਨੇ ਕਿਹਾ ਕਿ ਪੱਛਮੀ ਮੋਰਚੇ 'ਤੇ, ਸਰਹੱਦ ਪਾਰ ਅੱਤਵਾਦ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੁਣੌਤੀ ਨੂੰ ਹੁਣ ਵਧੇਰੇ ਢੁਕਵੇਂ ਜਵਾਬ ਦੀ ਲੋੜ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਸ਼ਵਾਸ ਕਰੋ, ਉੜੀ ਅਤੇ ਬਾਲਾਕੋਟ ਨੇ ਆਪਣਾ ਸੰਦੇਸ਼ ਭੇਜਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ