ਕੋਹਿਮਾ ਚ ਮਨਾਇਆ ਗਿਆ ਨਾਗਾਲੈਂਡ ਦਾ 61ਵਾਂ ਸਥਾਪਨਾ ਦਿਵਸ
![](/cmsimages/20231201/4361170__naga.jpg)
ਕੋਹਿਮਾ, 1 ਦਸੰਬਰ- ਨਾਗਾਲੈਂਡ ਦੇ ਕੋਹਿਮਾ ਵਿਚ 61ਵਾਂ ਰਾਜ ਸਥਾਪਨਾ ਦਿਵਸ ਮਨਾਇਆ ਗਿਆ ।ਇਸ ਮੌਕੇ 'ਤੇ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਯੂ ਰੀਓ ਨੇ ਸੂਬੇ ਦੇ ਲੋਕਾਂ ਨੂੰ ਸੰਬੋਧਨ ਕੀਤਾ।