JALANDHAR WEATHER

ਮਹਾਰਾਸ਼ਟਰ: ਕਸਾਰਾ ਨੇੜੇ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ

ਠਾਣੇ (ਮਹਾਰਾਸ਼ਟਰ), 10 ਦਸੰਬਰ (ਏਐਨਆਈ) : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਕਸਾਰਾ ਨੇੜੇ ਇਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ । ਇਸ ਦੌਰਾਨ, ਕਲਿਆਣ ਸਟੇਸ਼ਨ ਰੋਡ ਏਆਰਟੀ (ਦੁਰਘਟਨਾ ਰਾਹਤ ਰੇਲਗੱਡੀ) ਅਤੇ ਇਗਤਪੁਰੀ ਸਟੇਸ਼ਨ ਰੇਲ ਏਆਰਟੀ ਨੂੰ ਆਦੇਸ਼ ਦਿੱਤਾ ਗਿਆ ਸੀ ਅਤੇ ਹਾਦਸੇ ਵਾਲੀ ਥਾਂ 'ਤੇ ਭੇਜ ਦਿੱਤਾ ਗਿਆ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ