JALANDHAR WEATHER

ਹਰਿਆਣਾ : ਦਿੱਲੀ ਪੁਲਿਸ ਅਤੇ ਨੂਹ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਚ ਇਕ ਅਪਰਾਧੀ ਗ੍ਰਿਫ਼ਤਾਰ

ਨੂਹ (ਹਰਿਆਣਾ), 27 ਫਰਵਰੀ - ਦਿੱਲੀ ਪੁਲਿਸ ਅਤੇ ਨੂਹ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿਚ ਇਕ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਕਾਬਲੇ ਦੌਰਾਨ ਉਹ ਜ਼ਖਮੀ ਹੋ ਗਿਆ। ਹੋਰ ਵੇਰਵਿਆਂ ਦੀ ਉਡੀਕ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ