JALANDHAR WEATHER

ਰਾਜਿੰਦਰਾ ਹਸਪਤਾਲ ਮੋਰਚਰੀ ’ਚ ਇੱਕ ਹੋਰ ਕਿਸਾਨ ਦੀ ਮ੍ਰਿਤਕ ਦੇਹ ਪਹੁੰਚੀ

ਪਟਿਆਲਾ, 27 ਫਰਵਰੀ (ਅਮਰਬੀਰ ਸਿੰਘ ਆਲੂਵਾਲੀਆ)- ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਵਲੋਂ ਦੁਬਾਰਾ ਵਿੱਢੇ ਗਏ ਸੰਘਰਸ਼ ’ਚ ਪੰਜਾਬ ਦੇ ਹਰਿਆਣਾ ਹੱਦ ਦੇ ਉੱਪਰ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਅੱਜ ਉਨ੍ਹਾਂ ’ਚੋਂ ਇਕ ਹੋਰ ਕਿਸਾਨ ਦੀ ਮੌਤ ਖਨੌਰੀ ਬਾਰਡਰ ਦੇ ਉੱਪਰ ਬਿਮਾਰ ਹੋ ਜਾਣ ਕਾਰਨ ਹੋ ਗਈ ਦੱਸੀ ਜਾ ਰਹੀ ਹੈ, ਜਿਸ ਨੂੰ ਮੌਜੂਦਾ ਸਮੇਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਲਿਆਂਦਾ ਗਿਆ ਹੈ। ਮ੍ਰਿਤਕ ਕਿਸਾਨ ਦਾ ਨਾਂਅ ਕਰਨੈਲ ਸਿੰਘ ਪਿੰਡ ਅਰਨੋ ਉਮਰ 60 ਸਾਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ