ਮਹਿਲ ਕਲਾਂ, 27 ਫਰਵਰੀ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ’ਚ ਅੱਜ ਸਵੇਰੇ ਕੇਂਦਰੀ ਜਾਂਚ ਏਜੰਸੀ (ਐੱਨ.ਆਈ. ਏ.) ਵਲੋਂ ਖ਼ਾਲਿਸਤਾਨੀ ਸਮਰਥਕ ਰੇਸ਼ਮ ਸਿੰਘ ਪੁੱਤਰ ਪਾਲਾ ਦੇ ਘਰ ਸਵੇਰੇ ਰੇਡ ਕੀਤੀ ਗਈ। ਦੱਸਣਯੋਗ ਹੈ ਰੇਸ਼ਮ ਸਿੰਘ ਪਿਛਲੇ ਦੋ ਸਾਲ ਤੋਂ ਜੇਲ੍ਹ ਬੰਦ ਹੈ।