JALANDHAR WEATHER

ਜਾਮਨਗਰ ਬਣਿਆ ਗਲੋਬਲ - ਅੰਬਾਨੀ ਪਰਿਵਾਰ ਦੇ ਸ਼ਾਨਦਾਰ ਸਮਾਗਮ ਨੇ ਵਧਾਇਆ ਜਾਮਨਗਰ ਦਾ ਮਾਣ

ਜਾਮਨਗਰ (ਗੁਜਰਾਤ), 29 ਫਰਵਰੀ (ਏਐਨਆਈ): ਜਾਮਨਗਰ ਸ਼ਹਿਰ, ਜੋ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਉੱਚ-ਪ੍ਰੋਫਾਈਲ ਪ੍ਰੀ-ਵੈਡਿੰਗ ਜਸ਼ਨਾਂ ਦੀ ਤਿਆਰੀ ਕਰ ਰਿਹਾ ਹੈ, ਵਿਸ਼ਵ ਦੀ ਚਰਚਾ ਬਣ ਗਿਆ ਹੈ । ਸਥਾਨਕ ਲੋਕ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰ ਦੇ ਹਨ । ਸਥਾਨਕ ਲੋਕ ਦਾ ਕਹਿਣਾ ਹੈ ਕਿ ਅਸੀਂ ਬਾਰੇ ਭਾਗਾਂ ਵਾਲੇ ਹੈ ਕਿ ਅੰਬਾਨੀ ਪਰਿਵਾਰ ਨੇ ਜਾਮਨਗਰ ਨੂੰ ਚੁਣਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ