JALANDHAR WEATHER

ਐਨ.ਆਈ.ਏ. ਬੈਂਗਲੁਰੂ ਧਮਾਕੇ ਵਾਲੀ ਥਾਂ ਦਾ ਕਰੇਗੀ ਦੌਰਾ

ਕਰਨਾਟਕਾ, 1 ਮਾਰਚ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਦੇ ਅਨੁਸਾਰ ਬੈਂਗਲੁਰੂ ਧਮਾਕੇ ਵਾਲੀ ਥਾਂ ਦਾ ਦੌਰਾ ਕਰੇਗੀ। ਇਹ ਧਮਾਕਾ ਬੰਗਲੁਰੂ ਦੇ ਵ੍ਹਾਈਟਫੀਲਡ ਖੇਤਰ ਵਿਚ ਰਾਮੇਸ਼ਵਰਮ ਕੈਫੇ ਵਿਚ ਹੋਇਆ ਜਿੱਥੇ ਕਈ ਲੋਕ ਜ਼ਖ਼ਮੀ ਹੋਏ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ