ਗੋਲਫ : ਇੰਡੀਅਨ ਓਪਨ-2024 28 ਮਾਰਚ ਤੋਂ ਹੋਵੇਗਾ ਸ਼ੁਰੂ
![](/cmsimages/20240301/4445978__match.jpg)
ਨਵੀਂ ਦਿੱਲੀ, 1 ਮਾਰਚ (ਏ.ਐਨ.ਆਈ.) : ਇੰਡੀਅਨ ਓਪਨ, ਦੇਸ਼ ਦਾ ਰਾਸ਼ਟਰੀ ਓਪਨ ਅਤੇ ਫਲੈਗਸ਼ਿਪ ਗੋਲਫ ਟੂਰਨਾਮੈਂਟ ਦਾ 2024 ਐਡੀਸ਼ਨ 28 ਮਾਰਚ ਤੋਂ 31 ਮਾਰਚ ਨੂੰ ਡੀਐਲਐਫ ਗੋਲਫ ਐਂਡ ਕੰਟਰੀ ਕਲੱਬ ਗੁਰੂਗ੍ਰਾਮ ਵਿਖੇ ਹੋਵੇਗਾ।