JALANDHAR WEATHER

ਸਾਡੀ ਸਰਕਾਰ 'ਤੇ ਕੋਈ ਸੰਕਟ ਨਹੀਂ ਹੈ, ਇਹ ਸਰਕਾਰ 5 ਸਾਲ ਤੱਕ ਚੱਲੇਗੀ - ਸੁਖਵਿੰਦਰ ਸਿੰਘ ਸੁੱਖੂ

ਸ਼ਿਮਲਾ (ਹਿਮਾਚਲ ਪ੍ਰਦੇਸ਼) , 1 ਮਾਰਚ - ਹਿਮਾਚਲ ਪ੍ਰਦੇਸ਼ ਦੇ ਸਿਆਸੀ ਹਾਲਾਤ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, 'ਸਾਡੀ ਸਰਕਾਰ 'ਤੇ ਕੋਈ ਸੰਕਟ ਨਹੀਂ ਹੈ, ਇਹ ਸਰਕਾਰ 5 ਸਾਲ ਤੱਕ ਚੱਲੇਗੀ। ਉਹ ਜੋ ਹੱਥਕੰਡੇ ਅਪਣਾ ਰਹੇ ਹਨ, ਉਹ ਰਾਜਨੀਤੀ 'ਚ ਚੰਗੇ ਨਹੀਂ ਲੱਗਦੇ। "

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ