ਭਾਰੀ ਬਾਰਿਸ਼ ਤੋਂ ਬਾਅਦ ਚੇਨਈ ਵਿਚ ਭਰਿਆ ਪਾਣੀ

ਚੇਨਈ, 4 ਦਸੰਬਰ - ਚੱਕਰਵਾਤੀ ਤੂਫਾਨ ਮਿਚੌਂਗ ਦੇ ਪ੍ਰਭਾਵ ਵਜੋਂ ਲਗਾਤਾਰ ਮੀਂਹ ਕਾਰਨ ਚੇਨਈ ਵਿਚ ਪਾਣੀ ਭਰ ਗਿਆ ਹੈ। ਇਸ ਦੇ ਚੱਲਦਿਅਆਂ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।