JALANDHAR WEATHER

ਸ਼ਿਮਲਾ : ਜੀਪ ਦੇ ਖਾਈ 'ਚ ਡਿੱਗਣ ਕਾਰਨ 6 ਮੌਤਾਂ, 6 ਜ਼ਖ਼ਮੀ

 ਸ਼ਿਮਲਾ, 4 ਦਸੰਬਰ -ਸ਼ਿਮਲਾ ਦੇ ਸੁੰਨੀ ਇਲਾਕੇ 'ਚ ਜੀਪ ਦੇ ਖਾਈ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ। ਜ਼ਖਮੀਆਂ ਦਾ ਸੁੰਨੀ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਏ.ਐਸ.ਪੀ. ਹੈੱਡ ਕੁਆਟਰ ਸ਼ਿਮਲਾ ਸੁਨੀਲ ਨੇਗੀ ਨੇ ਕਿਹਾ ਕਿ ਹਾਦਸੇ ਨੂੰ ਲੈ ਕੇ ਪੁਲਿਸ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ