ਦਿੱਲੀ : ਮੇਅਰ ਸ਼ੈਲੀ ਓਬਰਾਏ ਵਲੋਂ ਮੈਡੀਕਲ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ
ਨਵੀਂ ਦਿੱਲੀ, 4 ਦਸੰਬਰ - ਅੱਜ ਪਹਿਲਾਂ ਐਮ.ਸੀ.ਡੀ. ਸ਼ਾਸਿਤ ਹਿੰਦੂ ਰਾਓ ਹਸਪਤਾਲ ਦੇ ਅਚਾਨਕ ਨਿਰੀਖਣ 'ਤੇ, ਮੇਅਰ ਸ਼ੈਲੀ ਓਬਰਾਏ ਨੇ ਵਿੱਤੀ ਅਤੇ ਪ੍ਰਸ਼ਾਸਨਿਕ ਬੇਨਿਯਮੀਆਂ ਅਤੇ ਸਫ਼ਾਈ ਦੀ ਘਾਟ ਕਾਰਨ ਮੈਡੀਕਲ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
;
;
;
;
;
;
;
;