ਸ਼ਿਮਲਾ, 3 ਮਾਰਚ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਟਿੱਕਰ ਖੇਤਰ ਦੀ ਨਾਵਰ ਘਾਟੀ ਮੋਟੀ ਬਰਫ਼ ਦੀ ਚਾਦਰ ਵਿਚ ਢਕ ਗਈ ਹੈ, ਕਿਉਂਕਿ ਖੇਤਰ ਵਿਚ ਭਾਰੀ ਬਰਫ਼ਬਾਰੀ ਹੋ ਰਹੀ ਹੈ।