ਗੋਰਖਪੁਰ ਤੋਂ ਦੁਬਾਰਾ ਚੋਣ ਮੈਦਾਨ 'ਚ ਉਤਾਰੇ ਜਾਣ 'ਤੇ ਰਵੀ ਕਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
ਗੋਰਖਪੁਰ (ਯੂ.ਪੀ.), 3 ਮਾਰਚ -ਭੋਜਪੁਰੀ ਫ਼ਿਲਮ ਸਟਾਰ ਰਵੀ ਕਿਸ਼ਨ ਨੇ ਗੋਰਖਪੁਰ ਤੋਂ ਦੁਬਾਰਾ ਚੋਣ ਮੈਦਾਨ 'ਚ ਉਤਾਰੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਸ਼ੀ ਤੋਂ ਬਾਅਦ ਗੋਰਖਪੁਰ ਸਭ ਤੋਂ ਹੌਟ ਸੀਟ ਹੈ।