ਤਾਜ਼ਾ ਖ਼ਬਰਾਂ ਹਿਮਾਚਲ ਦੇ ਕੁੱਲੂ 'ਚ ਤਾਜ਼ਾ ਬਰਫ਼ਬਾਰੀ 11 months ago ਕੁੱਲੂ (ਹਿਮਾਚਲ ਪ੍ਰਦੇਸ਼), 3 ਮਾਰਚ - ਤਾਜ਼ਾ ਬਰਫ਼ਬਾਰੀ ਤੋਂ ਬਾਅਦ ਢੁੱਡੀ ਪਿੰਡ ਬਰਫ਼ ਦੀ ਚਾਦਰ ਵਿਚ ਢਕ ਗਿਆ ਹੈ।
; • ਬਨੂੰੜ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਅੱਜ • ਗਾਖਲ ਪਰਿਵਾਰ ਵਲੋਂ 2 ਲੱਖ 50 ਹਜ਼ਾਰ ਦਾ ਪਹਿਲਾ ਤੇ ਡਾਇਮੰਡ ਟਰੱਕਿੰਗ ਵਲੋਂ 2 ਲੱਖ ਦਾ ਦੂਜਾ ਇਨਾਮ ਹੋਣਗੇ ਸਪਾਂਸਰ • ਬੈੱਸਟ ਰੇਡਰ ਅਤੇ ਬੈੱਸਟ ਜਾਫ਼ੀ ਨੂੰ ਦਿੱਤੇ ਜਾਣਗੇ 1-1 ਲੱਖ ਰੁਪਏ
; • ਡਿਬਰੂਗੜ੍ਹ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਸਿੱਖ ਨਜ਼ਰਬੰਦਾਂ ਦੇ ਪਰਿਵਾਰਕ ਮੈਂਬਰਾਂ ਨੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ
; • 'ਆਪ' ਸਰਕਾਰ ਨੇ ਸੂਬੇ ਨਾਲ ਹੋਏ ਵਿਤਕਰਿਆਂ ਦਾ ਜ਼ਿਕਰ ਨਾ ਕਰਕੇ ਵਿਧਾਨ ਸਭਾ ਦੇ ਇਤਿਹਾਸ 'ਚ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ : ਪ੍ਰੋ: ਵਲਟੋਹਾ