ਨਵੀਂ ਦਿੱਲੀ, 3 ਮਾਰਚ - ਦਿੱਲੀ ਪੁਲਿਸ ਨੇ ਕਨਾਟ ਪਲੇਸ ਦੇ ਪੀ.ਵੀ.ਆਰ. ਪਲਾਜ਼ਾ ਦੇ ਬਾਹਰ ਇਕ ਮੌਕ ਡਰਿੱਲ ਕੀਤੀ, ਜਿਸ ਵਿਚ ਇਕ ਲਾਵਾਰਿਸ ਬੈਗ ਰੱਖਿਆ ਗਿਆ ਸੀ। ਦਿੱਲੀ ਪੁਲਿਸ ਦੀ ਕ੍ਰਾਈਮ ਟੀਮ, ਬੰਬ ਸਕੁਐਡ ਅਤੇ ਫਾਇਰ ਵਿਭਾਗ ਮੌਕੇ 'ਤੇ ਪਹੁੰਚ ਗਏ ਹਨ।