JALANDHAR WEATHER

ਛੱਤੀਸਗੜ੍ਹ: ਭਾਜਪਾ 11 'ਚੋਂ 11 ਲੋਕ ਸਭਾ ਸੀਟਾਂ 'ਤੇ ਯਕੀਨੀ ਤੌਰ 'ਤੇ ਜਿੱਤੇਗੀ- ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ

ਰਾਏਪੁਰ, 3 ਮਾਰਚ - ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਨੇ ਕਿਹਾ, ''ਯਕੀਨੀ ਤੌਰ 'ਤੇ ਭਾਜਪਾ 11 'ਚੋਂ 11 ਲੋਕ ਸਭਾ ਸੀਟਾਂ ਜਿੱਤੇਗੀ। ਕਾਂਗਰਸ ਦਾ ਧਰਮ ਹੈ ਜੇਕਰ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਉਹ ਵਿਰੋਧ ਕਰਨਗੇ। ਉਹ (ਕਾਂਗਰਸ) ਆਪਣੇ ਧਰਮ ਦੀ ਪਾਲਣਾ ਕਰ ਰਿਹਾ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ