JALANDHAR WEATHER

ਬਹਿਬਲ ਇਨਸਾਫ਼ ਮੋਰਚਾ ਚਲਾਉਣ ਵਾਲੇ ਸੁਖਰਾਜ ਦੇ ਲਾਇਸੰਸੀ ਰਿਵਾਲਵਰ ਸਾਫ਼ ਕਰਦੇ ਸਮੇਂ ਬਾਂਹ ਵਿਚ ਲੱਗੀ ਗੋਲੀ

ਫ਼ਰੀਦਕੋਟ , 3 ਮਾਰਚ - ਬਹਿਬਲ ਇਨਸਾਫ਼ ਮੋਰਚਾ ਚਲਾਉਣ ਵਾਲੇ ਸੁਖਰਾਜ ਸਿੰਘ ਦੀ ਲਾਇਸੰਸੀ ਰਿਵਾਲਵਰ ਸਾਫ਼ ਕਰਦੇ ਸਮੇਂ ਬਾਂਹ ਵਿਚ ਗੋਲੀ ਲੱਗ ਗਈ।ਉਸ ਨੂੰ ਇਲਾਜ ਲਈ ਫ਼ਰੀਦਕੋਟ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ।ਸੁਖਰਾਜ ਦੀ ਹਾਲਤ ਠੀਕ ਹੈ। ਗੋਲੀ ਬਾਂਹ ਨੂੰ ਛੂਹ ਕੇ ਬਾਹਰ ਆ ਗਈ।ਦੱਸਣਯੋਗ ਹੈ ਕਿ ਸੁਖਰਾਜ ਸਿੰਘ ਬਹਿਬਲ ਗੋਲੀ ਕਾਂਡ ਵਿਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦਾ ਪੁੱਤਰ ਹੈ, ਜੋ ਇਸ ਗੋਲੀਬਾਰੀ ਕੇਸ ਦੀ ਪੈਰਵੀ ਕਰ ਰਿਹਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ