ਕੌਸ਼ਾਂਬੀ ,3 ਮਾਰਚ - ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਵਿਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਇੱਥੇ ਵਿਆਹ ਸਮਾਗਮ ਦੌਰਾਨ ਮਿਊਜ਼ਿਕ ਸਿਸਟਮ ਵਿਚ ਹਾਈ ਵੋਲਟੇਜ ਕਰੰਟ ਆ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਲਾੜੇ ਦਾ ਛੋਟਾ ਭਰਾ ਵੀ ਸ਼ਾਮਿਲ ਹੈ।