ਭਾਜਪਾ ਪ੍ਰਧਾਨ ਅੱਜ ਸੰਸਦ ਕੰਪਲੈਕਸ ਵਿਚ ਸੰਸਦ ਮੈਂਬਰਾਂ ਨਾਲ ਕਾਂਗਰਸ ਖ਼ਿਲਾਫ਼ ਕਰਨਗੇ ਰੋਸ ਮਾਰਚ
![](/cmsimages/20231211/4370607__a.jpg)
ਨਵੀਂ ਦਿੱਲੀ, 11 ਦਸੰਬਰ- ਉੜੀਸਾ ’ਚ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਦੇ ਘਰੋਂ 300 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਣ ਤੋਂ ਬਾਅਦ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਪਾਰਟੀ ਦੇ ਸੰਸਦ ਮੈਂਬਰਾਂ ਦੇ ਨਾਲ ਅੱਜ ਸੰਸਦ ਕੰਪਲੈਕਸ ’ਚ ਕਾਂਗਰਸ ਖ਼ਿਲਾਫ਼ ਰੋਸ ਮਾਰਚ ਕਰਨਗੇ।