JALANDHAR WEATHER

15ਵੀਂ ਇੰਡੀਅਨ ਕੋਸਟ ਗਾਰਡ ਟੈਕਨੀਕਲ ਐਂਡ ਲੌਜਿਸਟਿਕਸ ਮੈਨੇਜਮੈਂਟ ਕਾਨਫਰੰਸ ਸ਼ੁਰੂ

ਕੋਲਕਾਤਾ, 19 ਮਾਰਚ-15ਵੀਂ ਇੰਡੀਅਨ ਕੋਸਟ ਗਾਰਡ ਟੈਕਨੀਕਲ ਐਂਡ ਲੌਜਿਸਟਿਕਸ ਮੈਨੇਜਮੈਂਟ ਕਾਨਫਰੰਸ (ਟੀ.ਐਲ.ਐਮ.ਸੀ.) ਦਾ ਉਦਘਾਟਨ ਅੱਜ ਕੋਲਕਾਤਾ ਵਿਚ ਡਾਇਰੈਕਟਰ ਜਨਰਲ ਰਾਕੇਸ਼ ਪਾਲ ਨੇ ਕੀਤਾ। ਤਿੰਨ ਦਿਨਾਂ ਸਾਲਾਨਾ ਕਾਨਫਰੰਸ ਵਿਚ ਦੇਸ਼ ਭਰ ਤੋਂ ਡਿਪਟੀ ਡਾਇਰੈਕਟਰ ਜਨਰਲ (ਐਮ. ਐਂਡ ਐਮ.), ਕਮਾਂਡਰ ਕੋਸਟ ਗਾਰਡ ਖੇਤਰ ਉੱਤਰ ਪੂਰਬ ਅਤੇ ਸੀਨੀਅਰ ਤਕਨੀਕੀ ਅਤੇ ਲੌਜਿਸਟਿਕ ਅਫਸਰ ਅਤੇ ਭਾਰਤੀ ਤੱਟ ਰੱਖਿਅਕ ਦੇ ਨੀਤੀ ਨਿਰਮਾਤਾ ਸ਼ਾਮਲ ਹੋ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ