JALANDHAR WEATHER

ਲੋਕ ਸਭਾ ਚੋਣਾਂ 2024: ਟੀ.ਐਮ.ਸੀ. ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਕੋਲਕਾਤਾ, 26 ਮਾਰਚ - ਲੋਕ ਸਭਾ ਚੋਣਾਂ 2024: ਟੀ.ਐਮ.ਸੀ. ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸੰਸਦ ਮੈਂਬਰ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ, ਸਾਬਕਾ ਕ੍ਰਿਕਟਰ ਅਤੇ ਉਮੀਦਵਾਰ ਯੂਸਫ ਪਠਾਨ ਅਤੇ ਹੋਰ ਨੇਤਾ ਚੋਣ ਪ੍ਰਚਾਰ ਕਰਨਗੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ