JALANDHAR WEATHER

ਅਰੁਣਾਚਲ 'ਚ ਇਕਲੌਤੇ ਵੋਟਰ ਲਈ ਬਣੇਗਾ ਪੋਲਿੰਗ ਬੂਥ, 39 ਕਿਲੋਮੀਟਰ ਪੈਦਲ ਯਾਤਰਾ ਕਰਨਗੇ ਅਧਿਕਾਰੀ

ਈਟਾਨਗਰ ,27 ਮਾਰਚ -ਅਰੁਣਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ 19 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ, ਏਨਜਵਾ ਜ਼ਿਲ੍ਹੇ ਦੇ ਚੋਣ ਅਧਿਕਾਰੀਆਂ ਦੀ ਇਕ ਟੀਮ ਦੂਰ-ਦੁਰਾਡੇ ਦੇ ਮਾਲੋਗਾਮ ਪਿੰਡ ਵਿਚ 39 ਕਿਲੋਮੀਟਰ ਪੈਦਲ ਚੱਲੇਗੀ ਤਾਂ ਕਿ ਉੱਥੇ ਦੇ ਇਕੱਲੇ ਵੋਟਰ 44 ਸਾਲਾ ਸੋਕੇਲਾ ਤਾਈਯਾਂਗ ਵੋਟ ਪਾਏਗਾ । ਤਾਈਯਾਂਗ ਲਈ ਚੀਨ ਦੀ ਸਰਹੱਦ ਨਾਲ ਲੱਗਦੇ ਇਸ ਪਿੰਡ ਵਿਚ ਇਕ ਅਸਥਾਈ ਪੋਲਿੰਗ ਕੇਂਦਰ ਵੀ ਬਣਾਇਆ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ