JALANDHAR WEATHER

ਸ਼ੀਤਲ ਅੰਗੂਰਾਲ ਤੇ ਸੁਸ਼ੀਲ ਰਿੰਕੂ ਦੇ ਘਰ 'ਤੇ ਹਮਲਾ ਕਰਨ ਵਾਲਿਆਂ 'ਤੇ ਪੰਜਾਬ ਸਰਕਾਰ ਕਰੇ ਕਾਰਵਾਈ - ਸੁਨੀਲ ਕੁਮਾਰ ਜਾਖੜ

ਚੰਡੀਗੜ੍ਹ, 28 ਮਾਰਚ-ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪ੍ਰੈੱਸ ਕਾਨਫਰੰਸ ਕੀਤੀ। ਸੁਨੀਲ ਕੁਮਾਰ ਜਾਖੜ ਨੇ ਬੀਤੇ ਦਿਨ ਆਪ ਵਿਧਾਇਕ ਸ਼ੀਤਲ ਅੰਗੂਰਾਲ ਤੇ ਆਪ ਦੇ ਹੀ ਇਕਲੌਤੇ ਐਮ.ਪੀ. ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੇ ਘਰ 'ਤੇ ਕੀਤੇ ਹਮਾਵਰਾਂ ਵਲੋਂ ਹਮਲੇ ਦੀ ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ। ਕੋਡ ਆਫ ਕੰਡਕਟ ਲੱਗਣ ਦੇ ਬਾਵਜੂਦ ਜਲੰਧਰ ਵਿਚ ਸ਼ਰੇਆਮ ਗੁੰਡਾਗਰਦੀ ਹੋਈ, ਇਸ ਦੀ ਅਸੀਂ ਇਲੈਕਸ਼ਨ ਕਮੀਸ਼ਨ ਪੰਜਾਬ ਤੋਂ ਜਾਂਚ ਕਰਾਵਾਂਗੇ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ