ਪੀ.ਵੀ. ਮੋਹਨ ਅਤੇ ਚਿਰੰਜੀਵ ਰਾਓ ਕ੍ਰਮਵਾਰ ਕੇਰਲ ਅਤੇ ਰਾਜਸਥਾਨ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ
ਨਵੀਂ ਦਿੱਲੀ, 28 ਮਾਰਚ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਪੀ.ਵੀ. ਮੋਹਨ ਅਤੇ ਚਿਰੰਜੀਵ ਰਾਓ ਨੂੰ ਕ੍ਰਮਵਾਰ ਕੇਰਲ ਅਤੇ ਰਾਜਸਥਾਨ ਦੇ ਜਨਰਲ ਸਕੱਤਰ/ਇੰਚਾਰਜ ਦੇ ਨਾਲ ਏ.ਆਈ.ਸੀ.ਸੀ. ਸਕੱਤਰ ਨਿਯੁਕਤ ਕੀਤਾ ਹੈ।