JALANDHAR WEATHER

ਮੈਡੀਕਲ ਐਰਮਜੈਂਸੀ ਕਾਰਨ ਪਟਨਾ ਤੋਂ ਅਹਿਮਦਾਬਾਦ ਵੱਲ ਜਾ ਰਹੀ ਫਲਾਈਟ ਡਾਇਵਰਟ- ਇੰਡੀਗੋ

ਨਵੀਂ ਦਿੱਲੀ, 29 ਮਾਰਚ- ਇੰਡੀਗੋ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਨਾ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਫਲਾਈਟ 6ਈ-178 ਨੂੰ ਮੈਡੀਕਲ ਐਮਰਜੈਂਸੀ ਕਾਰਨ ਇੰਦੌਰ ਵੱਲ ਮੋੜ ਦਿੱਤਾ ਗਿਆ। ਚਾਲਕ ਦਲ ਨੇ ਬੀਮਾਰ ਯਾਤਰੀ ਦੀ ਮਦਦ ਕੀਤੀ। ਉਸ ਦੀ ਤੰਦਰੁਸਤੀ ਨੂੰ ਪਹਿਲ ਦਿੰਦੇ ਹੋਏ, ਕਪਤਾਨ ਨੇ ਫਲਾਈਟ ਨੂੰ ਰਸਤੇ ਵਿਚੋਂ ਹੀ ਮੋੜ ਦਿੱਤਾ। ਉਨ੍ਹਾਂ ਦੱਸਿਆ ਕਿ ਯਾਤਰੀ ਨੂੰ ਅਗਲੇ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ