JALANDHAR WEATHER

ਕੁਦਰਤੀ ਆਫ਼ਤ ਸਮੇਂ ਕੰਗਨਾ ਰਣੌਤ ਮੰਡੀ ਕਿਉਂ ਨਹੀਂ ਆਈ- ਵਿਕਰਮਾਦਿੱਤਿਆ

ਸ਼ਿਮਲਾ, 29 ਮਾਰਚ- ਰਾਜ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਮੈਂ ਕੰਗਨਾ ਰਣੌਤ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੰਡੀ ਕੁਦਰਤੀ ਆਫ਼ਤ ਨਾਲ ਪ੍ਰਭਾਵਿਤ ਹੋਈ ਸੀ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ, ਤਾਂ ਇਹ ਮੰਡੀ ਦੀ ਸੰਸਦ ਮੈਂਬਰ ਪ੍ਰਤਿਭਾ ਸਿੰਘ ਸੀ, ਜੋ ਉੱਥੋਂ ਦੇ ਲੋਕਾਂ ਨੂੰ ਮਿਲੇ ਅਤੇ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਕੀ ਕੰਗਨਾ ਰਣੌਤ (ਮੰਡੀ ਵਿਚ) ਲੋਕਾਂ ਨੂੰ ਮਿਲਣ ਆਈ ਸੀ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ