JALANDHAR WEATHER

ਰਾਜੀਵ ਗਾਂਧੀ ਜ਼ੂਲੋਜੀਕਲ ਪਾਰਕ ਵਿਚ ਪਸ਼ੂਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਏਅਰ ਕੂਲਰ ਲਗਾਏ ਗਏ

ਪੁਣੇ (ਮਹਾਰਾਸ਼ਟਰ), 2 ਅਪ੍ਰੈਲ - ਪਸ਼ੂਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਰਾਜੀਵ ਗਾਂਧੀ ਜ਼ੂਲੋਜੀਕਲ ਪਾਰਕ ਵਿਖੇ ਏਅਰ ਕੂਲਰ ਲਗਾਏ ਗਏ | ਰਾਜਕੁਮਾਰ ਗਾਂਧੀ ਜ਼ੂਲੋਜੀਕਲ ਪਾਰਕ ਦੇ ਡਾਇਰੈਕਟਰ ਰਾਜਕੁਮਾਰ ਜਾਧਵ ਨੇ ਕਿਹਾ ਹੈ ਕਿ ਹਰ ਗਰਮੀਆਂ ਵਿਚ ਅਸੀਂ ਕੁਝ ਬਦਲਾਅ ਕਰਦੇ ਹਾਂ। ਜਦੋਂ ਤਾਪਮਾਨ 40 ਡਿਗਰੀ ਤੋਂ ਪਾਰ ਹੋ ਜਾਂਦਾ ਹੈ ਤਾਂ ਇਸ ਦਾ ਜਾਨਵਰਾਂ 'ਤੇ ਕੁਝ ਪ੍ਰਭਾਵ ਜ਼ਰੂਰ ਪੈਂਦਾ ਹੈ, ਇਸ ਲਈ ਅਸੀਂ ਪੱਖੇ, ਕੂਲਰ ਤੇ ਫੋਗਰਾਂ ਦਾ ਪ੍ਰਬੰਧ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ