JALANDHAR WEATHER

ਯੂ.ਟੀ.ਓ. ਦੇ ਖ਼ਿਲਾਫ਼ ਕਿਸਾਨਾਂ ਨੇ ਇੱਥੇ ਨੈਸ਼ਨਲ ਹਾਈਵੇ ’ਤੇ ਖੜ੍ਹੇ ਕੀਤੇ ਸੈਂਕੜੇ ਟਰੈਕਟਰ

ਬੀਜਾ, 26 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਯੂ.ਟੀ.ਓ. ਦੀਆਂ ਮੀਟਿੰਗਾਂ ’ਚੋਂ ਬਾਹਰ ਆਵੇ। ਇਹ ਕਹਿਣਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂਆਂ ਰਜਿੰਦਰ ਸਿੰਘ ਕੋਟ ਪਨੈਚ, ਪ੍ਰਗਟ ਸਿੰਘ ਕੋਟ ਪਨੈਚ, ਬਲਵੰਤ ਸਿੰਘ ਰਾਜੇਵਾਲ ਅਤੇ ਹੋਰ ਮੌਜੂਦ ਆਗੂਆਂ ਦਾ ਹੈ। ਅੱਜ ਆਬੂ ਧਾਬੀ ਵਿਚਲੀ ਮੀਟਿੰਗ ਦੇ ਸਖ਼ਤ ਵਿਰੋਧ ’ਚ ਜੀ.ਟੀ. ਰੋਡ ’ਤੇ ਥਾਂ ਪੁਰ ਥਾਂ ਟਰੈਕਟਰ ਖੜ੍ਹੇ ਕਰਕੇ ਇਕ ਸਖ਼ਤ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ