ਸੰਦੇਸ਼ਖਾਲੀ ਮਾਮਲਾ : ਟੀ.ਐਮ.ਸੀ. ਦੇ ਮੁਅੱਤਲ ਆਗੂ ਸ਼ੇਖ ਸ਼ਾਹਜਹਾਂ ਨੂੰ 2 ਦਿਨ ਦੀ ਹਿਰਾਸਤ 'ਚ ਭੇਜਿਆ

ਕੋਲਕਾਤਾ, (ਪੱਛਮੀ ਬੰਗਾਲ), 13 ਅਪ੍ਰੈਲ-ਸੰਦੇਸ਼ਖਾਲੀ ਮਾਮਲੇ ਵਿਚ ਕੋਲਕਾਤਾ (ਪੱਛਮੀ ਬੰਗਾਲ), ਟੀ.ਐਮ.ਸੀ. ਦੇ ਮੁਅੱਤਲ ਆਗੂ ਸ਼ੇਖ ਸ਼ਾਹਜਹਾਂ ਨੂੰ ਕੋਲਕਾਤਾ ਦੀ ਬੈਂਕਸ਼ਾਲ ਕੋਰਟ ਵਲੋਂ 2 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।