JALANDHAR WEATHER

ਕੇਜਰੀਵਾਲ ਦੇ ਜੇਲ੍ਹ ਜਾਣ ਨਾਲ ਦਿੱਲੀ 'ਚ ਸਬਸਿਡੀਆਂ 'ਤੇ ਕੋਈ ਅਸਰ ਨਹੀਂ - ਉਪ ਰਾਜਪਾਲ

 ਨਵੀਂ ਦਿੱਲੀ, 13 ਅਪ੍ਰੈਲ - ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕਿਹਾ ਕਿ ਕਿਸੇ ਵੀ ਸਬਸਿਡੀ ਸਕੀਮ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਨਿਹਿਤ ਸਿਆਸੀ ਹਿਤਾਂ ਕਾਰਨ ਕੀਤੀਆਂ ਗਈਆਂ ਅਫਵਾਹਾਂ ਅਤੇ ਬਿਆਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, "ਦਿੱਲੀ ਵਿਚ ਬਿਜਲੀ, ਪਾਣੀ ਅਤੇ ਬੱਸ ਰਾਈਡ ਸਬਸਿਡੀਆਂ ਜਾਰੀ ਰਹਿਣਗੀਆਂ। ਇਕ ਵਿਅਕਤੀ (ਅਰਵਿੰਦ ਕੇਜਰੀਵਾਲ) ਦਾ ਕਾਨੂੰਨ ਦੀ ਤੈਅ ਪ੍ਰਕਿਰਿਆ ਅਨੁਸਾਰ ਜੇਲ੍ਹ ਵਿਚ ਹੋਣਾ ਸਰਕਾਰੀ ਯੋਜਨਾਵਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ