ਬੱਸ ਯਾਤਰਾ ਦੌਰਾਨ ਪੱਥਰਬਾਜ਼ੀ 'ਚ ਜ਼ਖਮੀ ਹੋਏ ਆਂਧਰਾ ਦੇ ਮੁੱਖ ਮੰਤਰੀ ਜਗਨ ਰੈਡੀ

ਅਮਰਾਵਤੀ, 13 ਅਪ੍ਰੈਲ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਰੈਡੀ 'ਮੇਮੰਥਾ ਸਿੱਧਮ' ਬੱਸ ਯਾਤਰਾ ਦੌਰਾਨ ਪੱਥਰਬਾਜ਼ੀ 'ਚ ਜ਼ਖਮੀ ਹੋ ਗਏ।