ਚੰਡੀਗੜ੍ਹ ਚੋਣਾਂ 'ਚ ਭਾਜਪਾ ਰਿਕਾਰਡਤੋੜ ਜਿੱਤ ਹਾਸਿਲ ਕਰੇਗੀ - ਸੰਜੇ ਟੰਡਨ
ਚੰਡੀਗੜ੍ਹ, 14 ਅਪ੍ਰੈਲ-ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਕਿਹਾ ਕਿ ਚੰਡੀਗੜ੍ਹ 'ਚ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਸਾਰੇ ਰਿਕਾਰਡ ਤੋੜੇਗੀ ਅਤੇ ਜਿੱਤੇਗੀ। ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਚੰਡੀਗੜ੍ਹ ਸੀਟ ਤੋਹਫ਼ੇ 'ਚ ਦੇਵਾਂਗੇ।